
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
May happiness and blessings surround you as we join together to remember the beloved Sri Guru Nanak Dev Ji and the beginnings of Sikhism.
Happy Gurpurab
ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਮੂਹ ਸਿੱਖਾਂ ਨੂੰ ਅਤੇ ਹਰ ਇੱਕ ਨੂੰ ਜੋ ਸਿੱਖੀ ਦੇ ਆਦਰਸ਼ਾਂ ਦੇ ਸ਼ੁੱਭ ਇੱਛਾਵਾਨ ਹਨ, ਨੂੰ ਮੁਬਾਰਕਬਾਦ ....
ਵਾਹਿਗੁਰੂ ਜੀ ਕਾ ਖਾਲਸਾ |
ਵਾਹਿਗੁਰੂ ਜੀ ਦੀ ਫਤਿਹ|
WISH YOU HAPPY GURPURAB FROM CREATOR HUB

0 Comments